ਮਣੀਕਰਨ ਸਾਹਿਬ ਵਿਖੇ ਪੱਥਰਬਾਜੀ ਕਰ ਲਹਿਰਾਈਆਂ ਤਲਵਾਰਾਂ, ਘਟਨਾ ਦਾ ਵੀਡੀਓ ਵਾਇਰਲ, DGP ਪੰਜਾਬ ਵੱਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਸ਼ਿਮਲਾ, 6 ਮਾਰਚ 2023 (ਦੀ ਪੰਜਾਬ ਵਾਇਰ)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਮਣੀਕਰਨ ਸਾਹਿਬ ਵਿਖੇ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਧਾਰਮਿਕ ਸੈਰ ਸਪਾਟਾ ਸ਼ਹਿਰ ਮਣੀਕਰਨ ਵਿੱਚ ਬੀਤੀ ਰਾਤ ਅਣਪਛਾਤੇ ਪੰਜਾਬੀ ਸਿੱਖ ਸੈਲਾਨੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਇੱਥੇ ਪੱਥਰਬਾਜ਼ੀ ਹੋਈ ਅਤੇ ਤਲਵਾਰਾਂ ਲਹਿਰਾਈਆਂ ਗਈਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ … Continue reading ਮਣੀਕਰਨ ਸਾਹਿਬ ਵਿਖੇ ਪੱਥਰਬਾਜੀ ਕਰ ਲਹਿਰਾਈਆਂ ਤਲਵਾਰਾਂ, ਘਟਨਾ ਦਾ ਵੀਡੀਓ ਵਾਇਰਲ, DGP ਪੰਜਾਬ ਵੱਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ